ਜਦੋਂ ਜਸ਼ਨ ਦੌਰਾਨ ਦਿਖਿਆ 'ਟੁੱਟਦਾ ਹੋਇਆ ਤਾਰਾ'

ਵੀਡੀਓ ਕੈਪਸ਼ਨ, ਜਦੋਂ ਜਸ਼ਨ ਦੌਰਾਨ ਦਿਖਿਆ ‘ਟੁੱਟਦਾ ਹੋਇਆ ਤਾਰਾ’
ਜਦੋਂ ਜਸ਼ਨ ਦੌਰਾਨ ਦਿਖਿਆ 'ਟੁੱਟਦਾ ਹੋਇਆ ਤਾਰਾ'
ਪ੍ਰਕਾਸ਼ਿਤ

ਅਮਰੀਕਾ ਦੇ ਇੰਡੀਆਨਾ ਵਿੱਚ ਥੈਂਕਸਗਿਵਿੰਗ ਸਮਾਰੋਹ ਦੌਰਾਨ ਇੱਕ ਉਲਕਾਪਿੰਡ (ਮੀਟੀਅਰ ਫਾਇਰਬਾਲ) ਕੈਮਰੇ ਵਿੱਚ ਕੈਦ ਹੋਇਆ।

ਇਸ ਨੂੰ ਫੋਰਟ ਵੇਨ ਵਿੱਚ 'ਨਾਈਟ ਆਫ਼ ਲਾਈਟਸ' ਪ੍ਰੋਗਰਾਮ ਦੌਰਾਨ ਦੇਖਿਆ ਗਿਆ। ਇਹ ਇੱਕ ਸਾਲਾਨਾ ਸਮਾਗਮ ਹੈ, ਜੋ ਥੈਂਕਸਗਿਵਿੰਗ ਤੋਂ ਇੱਕ ਰਾਤ ਪਹਿਲਾਂ ਹੁੰਦਾ ਹੈ।

ਟੁੱਟਦਾ ਤਾਰਾ

ਰਿਪੋਰਟਾਂ ਮੁਤਾਬਕ, ਇਸ ਉਲਕਾਪਿੰਡ ਨੂੰ ਮਿਸ਼ੀਗਨ ਅਤੇ ਓਹਾਇਓ ਸਮੇਤ ਅਮਰੀਕਾ ਦੇ ਕਈ ਸੂਬਿਆਂ ਵਿੱਚ ਵੀ ਦੇਖਿਆ ਗਿਆ।

ਉਲਕਾਪਿੰਡ ਉਦੋਂ ਬਣਦੇ ਹਨ, ਜਦੋਂ ਪੁਲਾੜ ਤੋਂ ਕੋਈ ਮਲਬਾ ਧਰਤੀ ਦੇ ਵਾਯੂਮੰਡਲ ਵਿੱਚ ਦਾਖ਼ਲ ਹੁੰਦਾ ਹੈ ਅਤੇ ਅਸਮਾਨ ਵਿੱਚ ਸੜਨ ਲੱਗਦਾ ਹੈ।

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)