'ਵਾਇਰਲ ਦਾਦੀ' ਜੋ ਕਾਰ ਤੋਂ ਲੈ ਕੇ ਜੇਸੀਬੀ ਤੱਕ ਸ਼ੌਂਕ ਨਾਲ ਚਲਾਉਂਦੇ

ਵੀਡੀਓ ਕੈਪਸ਼ਨ, 'ਵਾਇਰਲ ਦਾਦੀ' ਜੋ ਕਾਰ ਤੋਂ ਲੈ ਕੇ ਜੇਸੀਬੀ ਤੱਕ ਸ਼ੌਂਕ ਨਾਲ ਚਲਾਉਂਦੇ
'ਵਾਇਰਲ ਦਾਦੀ' ਜੋ ਕਾਰ ਤੋਂ ਲੈ ਕੇ ਜੇਸੀਬੀ ਤੱਕ ਸ਼ੌਂਕ ਨਾਲ ਚਲਾਉਂਦੇ
ਪ੍ਰਕਾਸ਼ਿਤ

ਸੜਕਾਂ ’ਤੇ, ਭੀੜੀਆਂ ਗਲੀਆਂ ਅਤੇ ਬਾਜ਼ਾਰਾਂ ਵਿਚ ਗੱਡੀ ਚਲਾਉਂਦੇ ਇਹ ਨੇ 73 ਸਾਲਾ ਵਿੱਦਿਆ ਕੌਰ ਸੋਸ਼ਲ ਮੀਡੀਆ ’ਤੇ ਗੱਡੀ ਚਲਾਉਣ ਕਰਕੇ ਖੂਬ ਚਰਚਾ ਵਿੱਚ ਹਨ।

ਸੋਸ਼ਲ ਮੀਡੀਆ ’ਤੇ ਲੋਕ ਉਨ੍ਹਾਂ ਨੂੰ ਦਾਦੀ ਕਹਿ ਕੇ ਸੰਬੋਧਨ ਕਰਦੇ ਹਨ। ਜੰਮੂ-ਕਸ਼ਮੀਰ ਦੇ ਕਠੂਆ ਦੇ ਰਹਿਣ ਵਾਲੇ ਵਿਦਿਆ ਕੌਰ..ਆਪਣੇ ਇਲਾਕੇ ਵਿੱਚ ਮਾਸਟਰਨੀ ਵਜੋਂ ਵੀ ਜਾਣੇ ਜਾਂਦੇ ਹਨ। ਕਿਉਂਕਿ ਉਹ ਸਰਕਾਰੀ ਅਧਿਆਪਕ ਵਜੋਂ ਸੇਵਾ ਨਿਭਾ ਚੁੱਕੇ ਹਨ। ਵਿੱਦਿਆ ਕੌਰ ਦੱਸਦੇ ਹਨ ਕਿ ਕਿਵੇਂ ਉਨ੍ਹਾਂ ਨੂੰ ਗੱਡੀ ਚਲਾਉਣ ਦਾ ਸ਼ੌਕ ਪਿਆ।

ਰਿਪੋਰਟ - ਗੁਰਪ੍ਰੀਤ ਚਾਵਲਾ, ਐਡਿਟ - ਰਾਜਨ ਪਪਨੇਜਾ

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)