ਮਹਾਰਾਣੀ ਐਲਿਜ਼ਾਬੈਥ II ਨੂੰ ਸਰਕਾਰੀ ਸਨਮਾਨਾਂ ਨਾਲ ਅੰਤਿਮ ਵਿਦਾਈ- ਤਸਵੀਰਾਂ

ਮਹਾਰਾਣੀ ਦੇ ਤਾਬੂਤ ਨੂੰ ਹਰੀ ਵਿੱਚ ਰੱਖਿਆ ਗਿਆ ਹੈ
ਪ੍ਰਕਾਸ਼ਿਤ

ਮਹਾਰਾਣੀ ਐਲਿਜ਼ਾਬੈਥ II ਨੂੰ ਯੂਕੇ ਵਿਚ ਸਰਕਾਰੀ ਸਨਮਾਨਾਂ ਨਾਲ ਅੰਤਿਮ ਵਿਦਾਇਗੀ ਦਿੱਤੀ ਗਈ।

ਅੰਤਿਮ ਯਾਤਰਾ ਨੂੰ ਵੈਸਟਮਿੰਸਟਰ ਐਬੇ ਤੋਂ ਵੈਲਿੰਗਟਨ ਆਰਚ ਤੱਕ ਲੈ ਕੇ ਜਾਣ ਤੋਂ ਬਾਅਦ ਤਾਬੂਤ ਨੂੰ ਸਟੇਟ ਹਰਸ (ਮ੍ਰਿਤਕ ਦੇਹ ਨੂੰ ਲੈ ਕੇ ਜਾਂਦਾ ਵਾਹਨ) ਵਿੱਚ ਤਬਦੀਲ ਕਰ ਦਿੱਤਾ ਗਿਆ ਸੀ।

ਮਹਾਰਾਣੀ ਦੇ ਤਾਬੂਤ ਨੂੰ ਵੈਲਿੰਗਟਨ ਆਰਕ ਰਾਹੀਂ ਲੈ ਕੇ ਜਾਂਦੇ ਹੋਏ

ਸ਼ਾਹੀ ਪਰਿਵਾਰ ਦੇ ਸੀਨੀਅਰ ਮੈਂਬਰ ਹਥਿਆਰਬੰਦ ਸੇਵਾਵਾਂ ਦੇ ਮੈਂਬਰਾਂ ਅਤੇ ਰੋਇਲ ਕੈਨੇਡੀਅਨ ਮਾਉਂਟਿਡ ਪੁਲਿਸ ਦੇ ਨਾਲ ਲੰਡਨ ਰਾਹੀਂ ਅੰਤਿਮ ਯਾਤਰਾ ਵਿੱਚ ਸ਼ਾਮਲ ਹੋਏ।

ਕਿੰਗ ਚਾਰਲਸ III ਅਤੇ ਐਨੀ, ਰਾਜਕੁਮਾਰੀ ਰੋਇਲ 19 ਸਤੰਬਰ, 2022 ਨੂੰ ਲੰਡਨ ਵਿੱਚ ਵੈਸਟਮਿੰਸਟਰ ਐਬੇ ਤੋਂ ਰੋਇਲ ਨੇਵੀ ਦੇ ਸਟੇਟ ਗਨ ਕੈਰੇਜ 'ਤੇ ਰੱਖੇ ਮਹਾਰਾਣੀ ਦੇ ਅੰਤਿਮ ਸੰਸਕਾਰ ਦੇ ਪਿੱਛੇ ਚੱਲਦੇ ਹੋਏ
ਸ਼ਾਹੀ ਰਾਜ ਦੇ ਤਾਜ ਦੇ ਨਾਲ ਮਹਾਰਾਣੀ ਐਲਿਜ਼ਾਬੈਥ II ਦਾ ਤਾਬੂਤ ਸਿਖਰ 'ਤੇ ਆਰਾਮ ਕਰ ਰਿਹਾ ਹੈ, ਰੋਇਲ ਨੇਵੀ ਦੀ ਸਟੇਟ ਗਨ ਕੈਰੇਜ 'ਤੇ ਰੱਖਿਆ, ਲੰਡਨ ਵਿੱਚ 19 ਸਤੰਬਰ, 2022 ਨੂੰ ਵੈਸਟਮਿੰਸਟਰ ਐਬੇ ਤੋਂ ਰਵਾਨਾ ਹੋਇਆ
ਰੋਇਲ ਕੈਨੇਡੀਅਨ ਮਾਊਂਟਿਡ ਪੁਲਿਸ ਦੇ ਮੈਂਬਰ, ਬ੍ਰਿਟੇਨ ਦੀ ਮਹਾਰਾਣੀ ਐਲਿਜ਼ਾਬੈਥ II ਦੀ ਸਟੇਟ ਫਿਊਨਰਲ ਸਰਵਿਸ ਤੋਂ ਬਾਅਦ ਵਿੰਡਸਰ ਕੈਸਲ ਲਈ ਆਪਣੀ ਅੰਤਿਮ ਯਾਤਰਾ ਕਰਨ ਲਈ, 19 ਸਤੰਬਰ, 2022 ਨੂੰ ਮਹਾਰਾਣੀ ਐਲਿਜ਼ਾਬੈਥ II ਦੀ ਅਤਿੰਮ ਯਾਤਰਾ ਵਿੱਚ ਹਿੱਸਾ ਲੈਂਦੇ ਹਨ
ਰਾਜਕੁਮਾਰੀ ਐਨੀ, ਲੰਡਨ ਵਿੱਚ 19 ਸਤੰਬਰ, 2022 ਨੂੰ ਰੋਇਲ ਨੇਵੀ ਦੀ ਸਟੇਟ ਗਨ ਕੈਰੇਜ ਵਿੱਚ ਰੱਖੇ ਮਹਾਰਾਣੀ ਦੇ ਅੰਤਿਮ ਸੰਸਕਾਰ ਦੇ ਪਿੱਛੇ ਚੱਲਦੇ ਹੋਏ
ਪ੍ਰਿੰਸ ਜਾਰਜ ਅਤੇ ਪ੍ਰਿੰਸੇਜ ਸ਼ਾਰਲੋਟ ਬ੍ਰਿਟੇਨ ਦੀ ਮਹਾਰਾਣੀ ਐਲਿਜ਼ਾਬੈਥ ਦੇ ਅੰਤਿਮ ਸੰਸਕਾਰ ਵਾਲੇ ਦਿਨ ਕਾਰ ਵਿੱਚ ਬੈਠੇ ਹੋਏ

ਸ਼ਾਹੀ ਪਰਿਵਾਰ, ਮਹਾਰਾਣੀ ਦੇ ਅੰਤਿਮ ਸੰਸਕਾਰ ਲਈ ਵੈਸਟਮਿੰਸਟਰ ਐਬੇ ਦੇ ਸਾਹਮਣੇ ਬੈਠੇ ਸਨ, ਜਿਸ ਵਿੱਚ ਲਗਭਗ 2,000 ਮਹਿਮਾਨ ਸ਼ਾਮਲ ਹੋਏ ਸਨ।

(ਅਗਲੀ ਕਤਾਰ) ਕਿੰਗ ਚਾਰਲਸ III, ਰਾਣੀ ਕੰਸੋਰਟ, ਰਾਜਕੁਮਾਰੀ ਰੋਇਲ, ਵਾਈਸ ਐਡਮਿਰਲ ਸਰ ਟਿਮ ਲੌਰੇਂਸ, ਯੌਰਕ ਦੇ ਡਿਊਕ, ਵੇਸੈਕਸ ਦੇ ਅਰਲ, ਵੇਸੈਕਸ ਦੇ ਕਾਊਂਟੇਸ, (ਦੂਜੀ ਕਤਾਰ) ਸਸੇਕਸ ਦੇ ਡਿਊਕ, ਸਸੇਕਸ ਦੀ ਡਚੈਸ , ਰਾਜਕੁਮਾਰੀ ਬੀਟਰਿਸ, ਐਡੋਆਰਡੋ ਮੈਪੇਲੀ ਮੋਜ਼ੀ ਅਤੇ ਲੇਡੀ ਲੁਈਸ ਵਿੰਡਸਰ ਅਤੇ ਜੇਮਜ਼, ਵਿਸਕਾਉਂਟ ਸੇਵਰਨ, ਅਤੇ (ਤੀਜੀ ਕਤਾਰ) ਸੈਮੂਅਲ ਚੈਟੋ, ਆਰਥਰ ਚੈਟੋ, ਲੇਡੀ ਸਾਰਾਹ ਚੈਟੋ, ਡੈਨੀਅਲ ਚੈਟੋ ਅਤੇ ਡਚੇਸ ਆਫ ਗਲੋਸੈਸਟਰ
ਵੇਲਜ਼ ਦੇ ਪ੍ਰਿੰਸ, ਪ੍ਰਿੰਸ ਜਾਰਜ, ਵੇਲਜ਼ ਦੀ ਰਾਜਕੁਮਾਰੀ ਅਤੇ ਰਾਜਕੁਮਾਰੀ ਸ਼ਾਰਲੋਟ
ਕੁਈਨਜ਼ ਕੰਪਨੀ ਦੀ ਇੱਕ ਬੇਅਰਰ ਪਾਰਟੀ, ਪਹਿਲੀ ਬਟਾਲੀਅਨ ਗ੍ਰੇਨੇਡੀਅਰ ਗਾਰਡਜ਼
ਕਿੰਗ ਚਾਰਲਸ ਵੈਸਟਮਿੰਸਟਰ ਐਬੇ ਵਿਖੇ ਮਹਾਰਾਣੀ ਦੇ ਤਾਬੂਤ ਨੂੰ ਦੇਖਦੇ ਹੋਏ

ਕੈਂਟਰਬਰੀ ਦੇ ਆਰਕਬਿਸ਼ਪ ਜਸਟਿਨ ਵੈਲਬੀ ਨੇ ਉਪਦੇਸ਼ ਦਿੱਤਾ।

ਕੈਂਟਰਬਰੀ ਦਾ ਆਰਚਬਿਸ਼ਪ ਜਸਟਿਨ ਵੇਲਬੀ ਬ੍ਰਿਟੇਨ ਦੀ ਮਹਾਰਾਣੀ ਐਲਿਜ਼ਾਬੈਥ II ਲਈ ਪ੍ਰਾਰਥਨਾ ਕਰਦੇ ਹੋਏ

ਸ਼ਾਹੀ ਪਰਿਵਾਰ ਦੇ ਕੁਝ ਲੋਕਾਂ ਨੇ ਰਸਮੀ ਵਰਦੀਆਂ ਪਹਿਨੀਆਂ ਹੋਈਆਂ ਹਨ, ਜਦਕਿ ਕੁਝ ਨੇ ਕਾਲੇ ਸੋਗ ਵਾਲੇ ਕੱਪੜੇ ਪਹਿਨੇ ਹੋਏ ਹਨ।

ਮਹਾਰਾਣੀ ਐਲਿਜ਼ਾਬੈਥ II
ਤਸਵੀਰ ਕੈਪਸ਼ਨ, ਬ੍ਰਿਟੇਨ ਦੇ ਰਾਜਾ ਚਾਰਲਸ III, ਬ੍ਰਿਟੇਨ ਦੀ ਰਾਜਕੁਮਾਰੀ ਐਨੀ, ਰਾਜਕੁਮਾਰੀ ਰੋਇਲ, ਬ੍ਰਿਟੇਨ ਦੇ ਪ੍ਰਿੰਸ ਐਂਡਰਿਊ, ਡਿਊਕ ਆਫ ਯਾਰਕ ਅਤੇ ਬ੍ਰਿਟੇਨ ਦੇ ਪ੍ਰਿੰਸ ਐਡਵਰਡ, ਅਰਲ ਆਫ ਵੇਸੈਕਸ
ਟੇਨ ਦੇ ਪ੍ਰਿੰਸ ਵਿਲੀਅਮ, ਪ੍ਰਿੰਸ ਆਫ ਵੇਲਜ਼, 19 ਸਤੰਬਰ, 2022 ਨੂੰ ਲੰਡਨ ਦੇ ਵੈਸਟਮਿੰਸਟਰ ਐਬੇ ਪਹੁੰਚੇ
ਪ੍ਰਿੰਸ ਹੈਰੀ, ਸਸੇਕਸ ਦੇ ਡਿਊਕ ਮਹਾਰਾਣੀ ਐਲਿਜ਼ਾਬੈਥ II ਦੇ ਅੰਤਿਮ ਸੰਸਕਾਰ ਤੋਂ ਪਹਿਲਾਂ ਵੈਸਟਮਿੰਸਟਰ ਐਬੇ ਪਹੁੰਚੇ
ਕੈਥਰੀਨ ਮਿਡਲਟਨ
ਡਚੇਸ ਆਫ ਸਸੇਕਸ ਮੇਘਨ, ਰਾਣੀ ਕੰਸੋਰਟ ਕੈਮਿਲਾ, ਵੇਲਜ਼ ਦੀ ਰਾਜਕੁਮਾਰੀ ਸ਼ਾਰਲੋਟ ਅਤੇ ਵੇਸੈਕਸ ਦੀ ਕਾਊਂਟੇਸ ਸੋਫੀ

ਮਹਾਰਾਣੀ ਦੇ ਅੰਤਿਮ ਸੰਸਕਾਰ ਲਈ ਅਮਰੀਕਾ ਦੇ ਰਾਸ਼ਟਰਪਤੀ ਜੋ ਬਾਇਡਨ ਅਤੇ ਫਰਾਂਸ ਦੇ ਰਾਸ਼ਟਰਪਤੀ ਐਮਾਨਿਊਲ ਮੈਕਰੋ ਸਣੇ ਦੁਨੀਆਂ ਭਰ ਤੋਂ ਆਗੂ ਪਹੁੰਚੇ।

ਬ੍ਰਿਜਿਟ ਮੈਕਰੋਨ ਅਤੇ ਫਰਾਂਸ ਦੇ ਰਾਸ਼ਟਰਪਤੀ, ਇਮੈਨੁਅਲ ਮੈਕਰੋਨ ਵੈਸਟਮਿੰਸਟਰ ਐਬੇ ਪਹੁੰਚੇ
ਅਮਰੀਕਾ ਦੇ ਰਾਸ਼ਟਰਪਤੀ ਜੋ ਬਾਇਡਨ (ਵਿਚਕਾਰ) ਅਤੇ ਫਰਸਟ ਲੇਡੀ ਜਿਲ ਬਾਇਡਨ ਮਹਾਰਾਣੀ ਐਲਿਜ਼ਾਬੈਥ II ਦੇ ਅੰਤਿਮ ਸੰਸਕਾਰ 'ਤੇ ਪਹੁੰਚੇ

ਜਪਾਨ ਦੇ ਰਾਜਾ ਅਤੇ ਰਾਣੀ ਉਨ੍ਹਾਂ ਵਿਦੇਸ਼ੀ ਸ਼ਾਹੀ ਪਰਿਵਾਰ ਦੇ ਮੈਂਬਰਾਂ ਵਿੱਚ ਸ਼ਾਮਲ ਸਨ ਜੋ ਅੰਤਿਮ-ਸੰਸਕਾਰ ਵਿੱਚ ਸ਼ਾਮਿਲ ਹੋਣ ਲਈ ਲੰਡਨ ਗਏ ਸਨ।

ਮਹਾਰਾਣੀ ਐਲਿਜ਼ਾਬੈਥ II ਅੰਤਿਮ ਸੰਸਕਾਰ

ਨੀਦਰਲੈਂਡ, ਸਵੀਡਨ ਅਤੇ ਸਪੇਨ ਸਣੇ ਯੂਰਪੀਅਨ ਸ਼ਾਹੀ ਪਰਿਵਾਰ ਵੀ ਮੌਜੂਦ ਸਨ।

ਮਹਾਰਾਣੀ ਐਲਿਜ਼ਾਬੈਥ II ਅੰਤਿਮ ਸੰਸਕਾਰ

ਯੂਕੇ ਦੇ ਪ੍ਰਧਾਨ ਮੰਤਰੀ ਲਿਜ਼ ਟਰਸ ਨੇ ਪ੍ਰਾਰਥਨਾ ਕੀਤੀ। ਇਸ ਦੌਰਾਨ ਸਾਬਕਾ ਪ੍ਰਧਾਨ ਮੰਤਰੀ ਇਕੱਠੇ ਬੈਠੇ ਸਨ।

ਲਿਜ਼ ਟ੍ਰਸ
ਮਹਾਰਾਣੀ ਐਲਿਜ਼ਾਬੈਥ II ਅੰਤਿਮ ਸੰਸਕਾਰ

ਸਾਰੀਆਂ ਤਸਵੀਰਾਂ ਦੇ ਕਾਪੀਰਾਈਟ ਹੱਕ ਰਾਖਵੇਂ ਹਨ।